ਨਦੀ ਕਿਨਾਰਾ–
ਖਿਸਕਿਆ ਇੱਕ ਪੱਥਰ
ਗੰਧਲ਼ਾ ਗਿਆ ਪਾਣੀ

ਜਗਰਾਜ ਸਿੰਘ ਨਾਰਵੇ