ਵਰਖਾ —
ਖੜੇ ਪਾਣੀ ਵਿਚ ਘੁਲਿਆ 
ਤੇਰਾ ਮੇਰਾ ਪਰਛਾਵਾਂ

ਅਰਵਿੰਦਰ ਕੌਰ