ਹਨੇਰੀ ਰਾਤ-
ਦੀਵੇ ਨਾਲ ਦੀਵਾ ਰੁਸ਼ਨਾਵੇ 
ਇਕ ਨਾਬੀਨਾ ਕੁੜੀ

ਗੁਰਮੁਖ ਭੰਦੋਹਲ ਰਾਈਏਵਾਲ