ਭਾਦੋਂ ਦੀ ਸ਼ਾਮ–
ਗਿਰਜੇ ਦੇ ਗੁੰਬਦ ਤੇ 
ਪੂਰਨ ਚੰਦ੍ਰਮਾ

ਜਗਰਾਜ ਸਿੰਘ ਨਾਰਵੇ