ਤਪੀ ਸੜਕ 
ਲੱਤਾਂ ਨਿਸਾਲ ਪੁੱਠੀ ਪਈ 
ਇੱਕ ਵੱਡੀ ਗੋਹ

ਚਰਨ ਗਿੱਲ