ਤਿੱਖੀ ਜਹੀ ਰੋਣ ਦੀ ਆਵਾਜ
ਦਰਵਾਜੇ ਤੇ ਅੰਬ ਦੇ ਪੱਤੇ
ਥਾਲੀ ‘ਚ’ ਗੁੜ

ਇਕਬਾਲ ਭਾਮ