ਹੁੰਮਸੀ ਦੁਪਹਿਰ
ਪਥਰ ਸੁੱਟਦਿਆਂ ਘੁੰਡ ਵਿੱਚੋਂ 
ਲਿਸ਼ਕਿਆ ਕੋਕਾ

ਸਤਵਿੰਦਰ ਗਿੱਲ