ਭਾਦੋਂ ਦੀ ਧੁੱਪ
ਬਿਹਾਰੀ ਮੁੰਡਾ ਕੱਸੀ ਕੰਢੇ ਤੋੜੇ 
ਕੇਕੜੇ ਦੀਆਂ ਬਾਹਾਂ

ਚਰਨ ਗਿੱਲ