ਬੱਦਲਵਾਈ –
ਝੂਮਦੇ ਮੋਗਰੇ ਦੇ ਬੂਟੇ ‘ਤੇ 
ਇੱਕ ਅਨਖਿੜੀ ਕਲੀ 

baddalvaayee –
jhoomde mogre de boote ‘te
ikk ankhirrhee kali

ਰੋਜ਼ੀ ਮਾਨ