ਟਿੱਬੀ ਵਾਲਾ ਖੇਤ
ਭੁੰਨ ਰਿਹਾ ਹੋਲਾ
ਉੱਡੇ ਰੇਤ ਤੇ ਧੂੰਆਂ ਵੀ

ਤੇਜੀ ਬੇਨੀਪਾਲ