ਸੋਮਵਾਰ ਦਾ ਸਵੇਰਾ~
ਜੀਰੋ ਬੱਤੀ ਨੇ ਰੋਸ਼ਨ ਕੀਤਾ
ਕਮਰੇ ਦਾ ਹਨੇਰਾ

ਸਰਬਜੀਤ ਸਿੰਘ ਖਹਿਰਾ