ਧੁੰਦਲਾ ਸ਼ੀਸ਼ਾ
ਨੰਨਾਂ ਹੱਥ ਉੱਕਰੇ
ਚਮਕਦਾ ਸੂਰਜ

ਨਿਰਮਲ ਸਿੰਘ ਧੌਂਸੀ