ਬੋਹੜ ਦੀ ਛਾਂਵੇਂ
ਸੀਪ* ਦੇ ਪੱਤਿਆ ‘ਚ ਦੱਬੀ
ਮੱਖੀਆਂ ਦੀ ਜੋੜੀ

ਗੁਰਵਿੰਦਰ ਸਿੰਘ ਸਿੱਧੂ