ਨਾਵਲ ਦਾ ਅੰਤ
ਤਾਕੀ ‘ਚੋਂ ਵੇਖੇ
ਦੂਰ ਬਲਦਾ ਸਿਵਾ

ਇੰਦਰਜੀਤ ਸਿੰਘ ਪੁਰੇਵਾਲ