ਬੀਚ ਮੇਲੇ ਤੇ ਗਿਆ
ਇਕ ਬਾਬਾ ਕੂਣ੍ਹੀ ਮਾਰ
ਨਾਲ ਦੇ ਨੂੰ ਕਹੇ-
ਪਿੰਡਾਂ ਦੇ ਮੇਲਿਆਂ ਨਾਲੋਂ
ਏਥੇ ਡਾਢੀ ਵੱਖਰੀ ਰੌਣਕ 

ਸੁਵੇਗ ਦਿਓਲ