ਚੰਨ ਰੋਸ਼ਨਾਇਆ ~
ਖਿੜਕੀ ਦੇ ਬੰਦ ਪਰਦੇ ‘ਤੇ 
ਬੱਲਬ ਦੀ ਰੋਸ਼ਨੀ

ਸਰਬਜੀਤ ਸਿੰਘ ਖਹਿਰਾ