ਬੂਹੇ ਫੁੱਲਾਂ ਦੀ ਵੇਲ
ਇਕੇ ਬੁਰਕੀ ਖਾ ਗਈ
ਤੋਕੜ ਮੱਝ

ਗੁਰਵਿੰਦਰ ਸਿੰਘ ਸਿੱਧੂ