ਰੋਂਦਾ ਬੱਚਾ ~
ਖੋਲਣ ਦੀ ਕੋਸ਼ਿਸ਼ ਕਰੇ
ਮੇਰੀ ਖਾਲੀ ਮੁੱਠੀ

ਸਰਬਜੀਤ ਸਿੰਘ ਖਹਿਰਾ