ਸਿਖਰ ਦੁਪਹਿਰ
ਪੁਰੇ ਪੌਣ ਨਾਲ ਆਵੇ
ਖਰਬੂਜ਼ੇ ਦੀ ਮਹਿਕ

ਤੇਜੀ ਬੇਨੀਪਾਲ