ਰਾਤੀਂ ਡੱਡੂਆਂ ਦੀ ਟਰੈਂ ਟਰੈਂ
ਹੁਣ ਚਿੱਟੇ ਬਗਲੇ ਚੁਗ ਰਹੇ 
ਸਵੇਰੇ ਦੀ ਬੂੰਦਾ ਬਾਂਦੀ

ਚਰਨ ਗਿੱਲ