ਜੰਗੀ ਪਰਵਾਜ਼
ਕਿਰ ਗਈਆਂ ਚਿੱਟੇ ਗੁਲਾਬ ਤੋਂ
ਫੁੱਲ ਪੱਤੀਆਂ

ਹਰਵਿੰਦਰ ਧਾਲੀਵਾਲ