ਠੰਡਾ ਬੁੱਲਾ
ਮਾਂ ਨੇ ਗਲ ਲਾਇਆ
ਪ੍ਰਦੇਸੀ ਪੁੱਤ

ਹਰਿੰਦਰ ਅਨਜਾਣ