ਘਨੇੜੇ ਬੈਠਾ ਪੋਤਾ 
ਲੰਮੀ ਬਾਂਹ ਕਰ 
ਜਾਮਣਾ ਤੋੜੇ

ਸਹਿਜਪ੍ਰੀਤ ਮਾਂਗਟ