ਇੱਕੋ ਜਿਹੀ ਪਨੀਰੀ
ਇੱਕ ਬੂਟਾ ਨਿਸਰਦੇ ਝੋਨੇ ਚ 
ਬਣਤਰ ਵੱਖਰੀ 

ਰਾਜਿੰਦਰ ਸਿੰਘ ਘੁੱਮਣ