ਦੇਖੇ ਦਾਦੀ ਮਾਂ 
ਇੱਕ ਠੇਡੇ ਨਾਲ ਹੋਰ ਦੂਰ 
ਹੋਈ ਪੋਤੇ ਦੀ ਗੇੰਦ

ਜਗਰਾਜ ਸਿੰਘ ਨਾਰਵੇ