ਚੀੜ੍ਹ ਦੀ ਸਰਸਰਾਹਟ- 
ਸੂਰਜ ਦੀ ਕਿਰਨ ਨਾਲ ਤੁਰਿਆ 
ਕੀੜੀਆ ਦਾ ਦਲ

ਰਘਬੀਰ ਦੇਵਗਨ