ਝੁੱਲਦਾ ਝੱਖੜ –
ਡਬਡਬੌਂਦੀਆਂ ਅੱਖਾਂ ਅੱਗੇ
ਮਾਂ ਦੀ ਤਸਵੀਰ

ਅਮਨਪ੍ਰੀਤ ਪੰਨੂ

ਇਸ਼ਤਿਹਾਰ