ਸੂਰਜ ਛਿਪਿਆ
ਸੰਦੂਰੀ ਬੱਦਲਾ ਪਿੱਛੇ ਚੰਨ
ਹੋਰ ਵੀ ਦੁਧੀਆ ਦਿਸਿਆ

ਰਾਜਿੰਦਰ ਸਿੰਘ ਘੁੱਮਣ