ਮੂੰਹ ਹਨ੍ਹੇਰਾਂ
ਹੋਲੀ ਹੋਲੀ ਸਰਕੇ ਪਹਾੜੀ ਵਲੇ
ਏਕਮ ਦਾ ਚੰਨ

ਤੇਜੀ ਬੇਨੀਪਾਲ