ਉੱਡੀ ਚਿੜੀ 
ਸਿਧੀ ਹੋਈ ਲਿਫੀ ਟਹਿਣੀ 
ਗੁਲਾਬ ਦੀ 

ਮਨਦੀਪ ਮਾਨ