ਭਾਦੋਂ ਦੀ ਝੜ੍ਹੀ
ਚੁੰਜ ਨਾਲ ਖੰਭ ਸੰਵਾਰੇ
ਮਟਿਆਲੀ ਚਿੜੀ

ਦੀਪੀ ਸੈਰ