ਡਰਾਇੰਗ ਰੂਮ
ਕੰਧ ਤੇ ਟੰਗਿਆ ਕਾਗਜੀ
ਫੁੱਲਾਂ ਦਾ ਗੁਲਦਸਤਾ

ਹਰਿੰਦਰ ਅਨਜਾਣ