ਭਾਦੋਂ ਦੀ ਝੜੀ 
ਕਿੱਕਰ ਦੇ ਬੀਜਾਂ ਨੇ ਪਾੜਿਆ
ਪੁਰਾਣਾ ਰਾਹ 

incessant August rains
acacia tree seeds make cracks
in an olden path

ਰਣਜੀਤ ਸਿੰਘ ਸਰਾ