ਬਾਲੜੀ ਕੁੜੀ 
ਉਡਿਆ ਜਾਂਦਾ ਤੋਤਾ ਦੇਖੇ 
ਹੱਥ ਟੁੱਕੀ ਅੰਬੀ

ਗੁਰਮੇਲ ਬਦੇਸ਼ਾ