ਤਰੇਲੀ ਅਰਬੀ- 
ਚਾਦਰ ਕਢਦੀ ਕੁੜੀ ਪਰੋਵੇ 
ਮਾਹੀ ਦੇ ਨਾਂ ਤੇ ਮੋਤੀ

ਗੁਰਮੁਖ ਭੰਦੋਹਲ ਰਾਈਏਵਾਲ