ਗਿਣ ਰਿਹਾ
ਸਾਰੇ ਦਿਨ ਦੀ ਕਮਾਈ
ਅੰਨਾ ਭਿਖਾਰੀ

ਇੰਦਰਜੀਤ ਸਿੰਘ ਪੁਰੇਵਾਲ