ਤਿਖੜ ਦੁਪਿਹਰ 
ਤਪਦੀਆਂ ਗਲੀਆਂ ‘ਚ ਮੰਗੇ 
ਨੰਗੇ ਪੈਰ ਭਿਖਾਰਨ

ਰਾਣੀ ਬਰਾੜ