ਸੁੰਨੀ ਵੀਹੀ
ਮੁੜ ਮੁੜ ਝਾਕੇ ਪਿੱਛੇ
ਸੁਣ ਆਪਣੀ ਪੈਛੜ

ਨਵਦੀਪ ਗਰੇਵਾਲ