ਦੂਰ ਹੁੰਦਾ ਪਾਠ
ਬੇਬੇ ਉਤਰ ਮੰਜੇ ਤੋਂ
ਬਹਿ ਗਈ ਭੁੰਜੇ

ਨਵਦੀਪ ਗਰੇਵਾਲ