ਮੀਂਹ ਪਿੱਛੋਂ ਰਾਤ 
ਪਤੰਗੇ ਤੇ ਕਾਰ ਦੀ 
ਸਾਹਮਣੀ ਟੱਕਰ 

after rain night
head on collusion of a moth
against a car

ਰਣਜੀਤ ਸਿੰਘ ਸਰਾ