ਜੌੜੇ ਭਰਾ ਚੁੱਕਣ 
ਇੱਕੋ ਸਾਂਚੇ ਦੀਆਂ ਇੱਟਾਂ–
ਖੰਘ੍ਹਰ ਅਤੇ ਪਿੱਲੀ

ਜਗਰਾਜ ਸਿੰਘ ਨਾਰਵੇ