ਸਮੁੰਦਰ ਦੀਆਂ ਛਲਾਂ —
ਮੇਰੀ ਵੀਣੀ ਤੇ ਸਜਦੀਆਂ 
ਹਰੇ ਕੱਚ ਦੀਆਂ ਚੂੜੀਆਂ

ਅਰਵਿੰਦਰ ਕੌਰ