ਬਾਗੀਂ ਬੁਲਬੁਲ 
ਨੀਝ ਲਾ ਤੱਕੇ ਮੁਟਿਆਰ 
ਸਾਹੇ ਦੀ ਚਿਠੀ

ਤੇਜਿੰਦਰ ਸਿੰਘ ਗਿੱਲ