ਹਨੇਰੀ ਰਾਤ- 
ਗੰਧਲੇ ਛੱਪੜ ਵਿਚ 
ਦੁਧੀਆ ਚਾਨਣ

ਗੁਰਮੁਖ ਭੰਦੋਹਲ ਰਾਈਏਵਾਲ