ਨਵੀਂ ਗੱਡੀ–
ਲੱਡੂਆਂ ਵਾਲੇ ਲਫਾਫੇ ‘ਚ
ਕਿੰਨੀ ਖਾਲੀ ਜਗ੍ਹਾ

ਜਗਰਾਜ ਸਿੰਘ ਨਾਰਵੇ