ਪਹਿਲੀ ਵਰਖਾ —
ਮਿੱਟੀ ਦੀ ਖੁਸ਼ਬੋਈ ਨਾਲ 
ਰਲਿਆ ਬਿਰਹਾ ਦਾ ਗੀਤ

ਅਰਵਿੰਦਰ ਕੌਰ