ਸਕੂਲੋਂ ਭੱਜੇ ਮੁੰਡੇ

ਚੱਲੇ ਨਹਿਰ ‘ਚ

ਲਾਉਣ ਤਾਰੀਆਂ

****

ਸਕੂਲੋਂ ਭੱਜੇ ਮੁੰਡੇ

ਮੁੜੇ ਰੋਂਦੇ ਰੋਂਦੇ

ਬਾਪੂ ਦੇ ਹੱਥ ਡਾਂਗ

ਵਿਵੇਕ ਭਾਰਦਵਾਜ ‘ਬੋਪਾਰਏ’