ਦਾਖਲ ਹੋਏ
ਓਸੇ ਜਮਾਤ ‘ਚ ਦੋਬਾਰਾ-
ਸਕੂਲੋਂ ਭਜਦੇ ਮੁੰਡੇ

ਗੁਰਮੀਤ ਸੰਧੂ