ਚੜ੍ਹਿਆ ਸੂਰਜ-
ਪਰਦੇ ਦੀ ਝੀਤ ‘ਚੋਂ ਪਵੇ
ਸ਼ੀਸ਼ੇ ‘ਤੇ ਲਿਸ਼ਕੋਰ

ਗੁਰਮੀਤ ਸੰਧੂ