ਨਨਦ ਦਾ ਵਿਆਹ –
ਦਾਜ ਵਾਲੀ ਪੇਟੀ ‘ਚੋਂ ਕੱਢ ਰਹੀ 
ਵਰੀ ਦਾ ਲਹਿੰਗਾ

ਸੰਜੇ ਸਨਨ